UNPKG

@mdkva/surahkit

Version:

MDKVA SurahKit provides clean, reliable, and easily accessible Quran data ideal for apps, Islamic tools, AI systems, and automation projects.

32 lines 3.33 kB
[ { "id": "1", "surah": "The Opener", "verses": "1-7", "text": "ਸ਼ੁਰੂ ਅੱਲਾਹ ਦੇ ਨਾਮ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫਰਮਾਉਣ ਵਾਲਾ ਹੈ। ਸੰਪੂਰਨ ਪ੍ਰਸੰਸਾ ਅੱਲਾਹ ਦੇ ਲਈ ਹੈ, ਜੋ ਸਾਰੇ ਜਹਾਨਾਂ ਦਾ ਪਾਲਣਹਾਰ ਹੈ। ਅਤਿਅੰਤ ਕਿਰਪਾਲੂ ਅਤੇ ਦਿਆਲੂ ਹੈ। ਹੇ ਅੱਲਾਹ! ਅਸੀਂ ਤੇਰੀ ਹੀ ਬੰਦਗੀ ਕਰਦੇ ਹਾਂ ਅਤੇ ਤੇਰੇ ਤੋਂ ਹੀ ਮਦਦ ਚਾਹੁੰਦੇ ਹਾਂ। ਸਾਨੂੰ ਸਿੱਧਾ ਰਸਤਾ ਦਿਖਾ, ਉਨ੍ਹਾਂ ਲੋਕਾਂ ਦਾ ਰਸਤਾ ਜਿਨ੍ਹਾਂ ਤੇ ਤੇਰੀ ਕਿਰਪਾ ਹੋਈ। ਉਨ੍ਹਾਂ ਦਾ ਰਸਤਾ ਨਹੀਂ, ਜਿਨ੍ਹਾਂ ਤੇ ਤੇਰਾ ਕ੍ਰੋਧ ਹੋਇਆ ਅਤੇ ਨਾ ਉਨ੍ਹਾਂ ਲੋਕਾਂ ਦਾ ਜਿਹੜੇ ਸਿੱਧੇ ਰਸਤੇ ਤੋਂ ਭਟਕ ਗਏ।" }, { "id": "103", "surah": "The Decline Day", "verses": "1-3", "text": "ਸਹੁੰ ਹੈ ਜ਼ਮਾਨੇ ਦੀ। ਬੇਸ਼ੱਕ ਮਨੁੱਖ ਘਾਟੇ ਵਿਚ ਹਨ। ਪਰ ਜਿਹੜੇ ਲੋਕ ਈਮਾਨ ਲਿਆਏ ਅਤੇ ਚੰਗੇ ਕਰਮ ਕੀਤੇ ਅਤੇ ਉਨ੍ਹਾਂ ਨੇ ਇੱਕ ਦੂਜੇ ਨੂੰ ਸੱਚਾਈ ਦਾ ਉਪਦੇਸ਼ ਦਿੱਤਾ ਅਤੇ ਇੱਕ ਦੂਜੇ ਨੂੰ ਧੀਰਜ ਰੱਖਣ ਦੀ ਸਲਾਹ ਦਿੱਤੀ।" }, { "id": "112", "surah": "The Sincerity", "verses": "1-4", "text": "ਆਖੋ ਕਿ ਉਹ ਅੱਲਾਹ ਇੱਕ ਹੈ। ਅੱਲਾਹ ਕਿਸੇ ਚੀਜ਼ ਦਾ ਲੋੜਵੰਦ ਨਹੀਂ। ਨਾ ਉਸ ਦੀ ਕੋਈ ਔਲਾਦ ਹੈ ਅਤੇ ਨਾ ਉਹ ਕਿਸੇ ਦੀ ਔਲਾਦ। ਕੋਈ ਉਸ ਦੇ ਬਰਾਬਰ ਨਹੀਂ।" }, { "id": "113", "surah": "The Daybreak", "verses": "1-5", "text": "ਆਖੋ ਮੈਂ ਸ਼ਰਣ ਮੰਗਦਾ ਹਾਂ ਸਵੇਰ ਦੇ ਰੱਬ ਦੀ। ਹਰ ਚੀਜ਼ ਦੀ ਬੁਰਾਈ ਤੋਂ ਜੋ ਉਸ ਨੇ ਪੈਦਾ ਕੀਤੀ। ਹਨੇਰੇ ਦੀ ਬੁਰਾਈ ਤੋਂ ਜਦੋਂ ਉਹ ਛਾ ਜਾਵੇ। ਗੰਢਾਂ ਤੇ ਫੂਕਾਂ ਮਾਰਨ ਵਾਲਿਆਂ ਦੀ ਬੁਰਾਈ ਤੋਂ। ਈਰਖਾ ਕਰਨ ਵਾਲੇ ਦੀ ਬੁਰਾਈ ਤੋਂ ਜਦੋਂ ਉਹ ਈਰਖਾ ਕਰੇ।" }, { "id": "114", "surah": "The Mankind", "verses": "1-6", "text": "ਆਖੋ ਮੈਂ ਸ਼ਰਣ ਮੰਗਦਾ ਹਾਂ ਲੋਕਾਂ ਦੇ ਰੱਬ ਦੀ। ਲੋਕਾਂ ਦੇ ਪਾਤਸ਼ਾਹ ਦੀ। ਲੋਕਾਂ ਦੇ ਪੂਜਨੀਕ ਦੀ। ਵਸਵਸਾ ਪਾਉਣ ਵਾਲੇ ਦੀ ਬੁਰਾਈ ਤੋਂ ਜੋ ਲੁਕ ਜਾਂਦਾ ਹੈ। ਜੋ ਲੋਕਾਂ ਦੇ ਦਿਲਾਂ ਵਿੱਚ ਵਸਵਸਾ ਪਾਂਦਾ ਹੈ। ਜਿੰਨਾਂ ਵਿਚੋਂ ਹੋਣ ਜਾਂ ਮਨੁੱਖਾਂ ਵਿਚੋਂ।" } ]